लाल चोला लाल मेरी माता दा लिरिक्स | Laal Chola Laal Meri Mata Da Lyrics

लाल चोला लाल मेरी माता दा लिरिक्स

(Laal Chola Laal Meri Mata Da Lyrics)

लाल चोला लाल मेरी माता दा,
माता दा शेरावाली दा,
ए जड़िया हीरिया नाल है,
ए सजदा बड़ा कमाल है,
लाल चोला लाल मेरी माता दा,
माता दा शेरावाली दा…

ब्रह्मा विष्णु शिव शंकर भोला,
भेंट लेआए दर तेरे चोला,
फूल श्रद्धा दे मोती प्यार दे,
खड़े दर तेरे माँ पुकारदे,
ए सागर है ज्ञान दा,
कोई भगत प्यारा जानदा,
लाल चोला लाल मेरी माता दा…

बालपन विच ए अम्बे भोली,
झूला झूले संग कंजका टोली,
चन्न वेख के छुप जावंदा,
संग तारेया मिल जावंदा,
ए सागर है ज्ञान दा,
कोई भगत प्यारा जानदा,
लाल चोला लाल मेरी माता दा…

इस चोले दी की की सिफत सुनावा,
सो वारि मैं सदके तेरे तो जावा,
ममता दा ए भंडार है,
पूजा कर रेहा संसार है,
ए सागर है ज्ञान दा,
कोई भगत प्यारा जानदा,
लाल चोला लाल…

Laal Chola Laal Meri Mata Da Lyrics in Punjabi

ਲਾਲ ਚੋਲਾ ਲਾਲ, ਮੇਰੀ ਮਾਤਾ ਦਾ,
ਮਾਤਾ ਦਾ, ਸ਼ੇਰਾਂਵਾਲੀ ਦਾ,
ਏਹ ਜੜ੍ਹਿਆ, ਹੀਰਿਆਂ ਨਾਲ ਹੈ,
ਏਹ ਸੱਜਦਾ, ਬੜਾ ਕਮਾਲ ਹੈ,
ਲਾਲ ਚੋਲਾ ਲਾਲ, ਮੇਰੀ ਮਾਤਾ ਦਾ,
ਮਾਤਾ ਦਾ, ਸ਼ੇਰਾਂਵਾਲੀ ਦਾ ਲਾਲ…

ਬ੍ਰਹਮਾ ਵਿਸ਼ਨੂੰ, ਸ਼ਿਵ ਸ਼ੰਕਰ ਭੋਲਾ,
ਭੇਂਟ ਲਿਆਏ, ਦਰ ਤੇਰੇ ਚੋਲਾ,
ਫ਼ੁੱਲ ਸ਼ਰਧਾ ਦੇ, ਮੋਤੀ ਪਿਆਰ ਦੇ,
ਖੜ੍ਹੇ ਦਰ ਤੇਰੇ, ਮਾਂ ਪੁਕਾਰਦੇ,
ਏਹ ਸਾਗਰ, ਹੈ ਗਿਆਨ ਦਾ,
ਕੋਈ ਭਗਤ, ਪਿਆਰਾ ਜਾਣਦਾ,
ਲਾਲ ਚੋਲਾ ਲਾਲ…

ਬਾਲਪਨ ਵਿੱਚ, ਏਹ ਅੰਬੇ ਭੋਲ਼ੀ,
ਝੂਲਾ ਝੂਲੇ, ਸੰਗ ਕੰਜ਼ਕਾਂ ਟੋਲੀ,
ਚੰਨ ਵੇਖ ਕੇ, ਛੁੱਪ ਜਾਂਵਦਾ,
ਸੰਗ ਤਾਰਿਆਂ, ਮਿਲ ਜਾਂਵਦਾ,
ਏਹ ਸਾਗਰ, ਹੈ ਗਿਆਨ ਦਾ*,
ਕੋਈ ਭਗਤ, ਪਿਆਰਾ ਜਾਣਦਾ,
ਲਾਲ ਚੋਲਾ ਲਾਲ…

ਇਸ ਚੋਲੇ ਦੀ, ਕੀ ਕੀ ਸਿਫ਼ਤ ਸੁਣਾਵਾਂ,
ਸੌ ਵਾਰੀ ਮੈਂ, ਸਦਕੇ ਤੇਰੇ ਤੋਂ ਜਾਵਾਂ,
ਮਮਤਾ ਦਾ ਏਹ, ਭੰਡਾਰ ਹੈ,
ਪੂਜਾ ਕਰ ਰਿਹਾ, ਸੰਸਾਰ ਹੈ,
ਏਹ ਸਾਗਰ, ਹੈ ਗਿਆਨ ਦਾ*,
ਕੋਈ ਭਗਤ, ਪਿਆਰਾ ਜਾਣਦਾ,
ਲਾਲ ਚੋਲਾ ਲਾਲ…

लाल चोला लाल मेरी माता दा लिरिक्स (Laal Chola Laal Meri Mata Da Lyrics) -: माता दा शेरावाली दा, जड़िया हीरिया नाल है (Laal Chola Laal Meri Mata Da Lyrics), माता रानी के भजन, Mata Rani Bhajan Lyrics, Durga Maa Bhajan Lyrics, Devi Maa Bhajan Lyrics. Video !

Leave a Comment

best treadmill for home gym 120 kg Refurbished Laptop SHAYONAM 3IN1 Portable Car Vacuum Cleaner with Blower